Buy from our bookstore and 25% of the cover price will be given to a school of your choice to buy more books. *15% of eBooks.
Home >
Audiobooks >
Author: Baldev Singh
Audiobooks by Baldev Singh
Browse audiobooks by Baldev Singh, listen to samples and when you're ready head over to Audiobooks.com where you can get 3 FREE audiobooks on us
[Panjabi] - Ann Data
"ਅੰਨਦਾਤਾ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਦਾ ਇੱਕ ਨਾਵਲ ਹੈ। ਇਸ ਵਿੱਚ ਦਰਮਿਆਨੀ ਤੇ ਨਿਮਨ-ਕਿਸਾਨੀ ਦੀਆਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਪੇਂਡੂ ਸਮੱਸਿਆਵਾਂ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ। ਨਾਵਲ ਪੰਜਾਬ ਦੇ ਪੇਂਡੂ ਕਿਸਾਨੀ ਜੀਵਨ ਵਿਚ ਹਰੇ ਇਨਕਲਾਬ ਤੋਂ ਬਾਅਦ ਆਈਆਂ ਤਬਦੀਲੀਆਂ ਦਾ ਵਰਨਣ ਹੈ। ਹਰੇ ਇਨਕਲਾਬ ਦੇ ਮਾਡਲ ਨੇ ਪੰਜਾਬ ਦੇ ਖੇਤੀ ਆਧਾਰਿਤ ਆਰਥਿਕ ਮਾਡਲ ਨੂੰ ਪੂੰਜੀਵਾਦੀ ਨਿਜ਼ਾਮ ਦੇ ਮੁਤਾਬਿਕ ਢਾਲਣ ਲਈ ਧੱਕ ਦਿੱਤਾ। ਇਸੇ ਸਮੇਂ ਖੇਤੀ ਦੀ ਉਪਜ ਤੇ ਮੁਨਾਫਾ ਵਧਾਉਣ ਲਈ ਬਾਹਰੋਂ ਨਿਵੇਸ਼ ਵੀ ਵਧਦਾ ਜਾ ਰਿਹਾ ਸੀ। ਪੈਦਾਵਾਰ ਕੁਝ ਸਮੇਂ ਲਈ ਵਧੀ ਮਗਰੋਂ ਕਿਸਾਨੀ ਸੰਕਟ ਪੈਦਾ ਹੋਣ ਲੱਗ ਪਿਆ। ਇਹ ਨਾਵਲ ਇਸੇ ਸੰਕਟ ਨਾਲ ਗ੍ਰਸਤ ਕਿਸਾਨ ਪਾਤਰਾਂ ਦੇ ਦਰਦ ਨੂੰ ਬਿਆਨ ਕਰਦਾ ਹੈ।#awaazghar"
Baldev Singh (Author), Harpreet Kaur (Narrator)
Audiobook
[Panjabi] - Panjwan Sahibzada
"ਇਹ ਕਿਤਾਬ ਪੰਜਵਾਂ ਸਾਹਿਬਜ਼ਾਦਾ ਭਾਈ ਜੈਤਾ ਉਰਫ ਬਾਬਾ ਜੀਵਨ ਸਿੰਘ ਦਾ ਜੀਵਨੀ ਮੁਲਕ ਨਾਵਲ ਹੈ। ਇਸ ਨਾਵਲ ਦੇ ਵਿੱਚ ਭਾਈ ਜੀਵਨ ਸਿੰਘ ਦੀ ਜ਼ਿੰਦਗੀ ਉਹਨਾਂ ਦਾ ਗੁਰੂ ਸਾਹਿਬਾਨ ਦੇ ਨਾਲ ਬਤਾਇਆ ਸਮਾਂ ਉਹਨਾਂ ਦੀ ਸੇਵਾ ਭਾਵਨਾ ਸਿਦਕ ਕੁਰਬਾਨੀ ਦਾ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ ਗਿਆ ਹੈ । #Awaazghar"
Baldev Singh (Author), Dalveer Singh (Narrator)
Audiobook