Buy from our bookstore and 25% of the cover price will be given to a school of your choice to buy more books. *15% of eBooks.
Home >
Audiobooks >
Author: Giani Bhajan Singh
Audiobooks by Giani Bhajan Singh
Browse audiobooks by Giani Bhajan Singh, listen to samples and when you're ready head over to Audiobooks.com where you can get 3 FREE audiobooks on us
[Panjabi] - Chardikala
"ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨਾਵਲ ਪੜ੍ਹਿਆ ਡੂੰਘਾ ਪ੍ਰਭਾਵ ਪੈਂਦਾ ਹੈ ॥ ਇਸ ਨਾਵਲ ਦੇ ਵਿੱਚ ਪੰਜਾਬ ਦੀ ਇਸ ਅੱਧੋ ਗਤੀ ਵਿੱਚ ਵੀ ਚੜ੍ਹਦੀ ਕਲਾ ਰਹਿਣ ਵਾਲਿਆਂ ਦਾ ਜੀਵਨ ਚਿਤਰਿਆ ਹੈ ॥ ਰਾਜ ਢਹਿੰਦੀ ਕਲਾ ਵੱਲ ਜਾ ਰਿਹਾ ਸੀ ਪਰ ਕੁਰਬਾਨੀ ਵਾਲੇ , ਪੰਜਾਬ ਨੂੰ ਆਪਣਾ ਵਤਨ ਸਮਝ ਕੇ ਦੇਸ਼ ਭਗਤਾਂ ਵਾਂਗ ਇਸ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਵਾਹ ਲਾਉਂਦੇ ਰਹੇ॥Distributer AwaazGhar"
Giani Bhajan Singh (Author), Dalveer Singh (Narrator)
Audiobook
[Panjabi] - Soorme Di Lalkaar
"ਇਸ ਨਾਵਲ ਦੇ ਵਿੱਚ ਨਾਵਲਕਾਰ ਨੇ ਦੱਸਿਆ ਕਿ 18ਵੀਂ ਸਦੀ ਦੇ ਵਿੱਚ ਸਿੱਖਾਂ ਦੀ ਜਦੋ ਜਹਿਦ ਵਿੱਚ ਮੁਸਲਮਾਨ ਤੇ ਹਿੰਦੂ ਵੀ ਸ਼ਾਮਿਲ ਸਨ ਇਹ ਕਿਸੇ ਇੱਕ ਫਿਰਕੇ ਦੇ ਅਧਿਕਾਰਾਂ ਜਾਂ ਹੱਕਾਂ ਦੀ ਲਈ ਲੜਾਈ ਨਹੀਂ ਸੀ ਸਗੋਂ ਸਮੁੱਚੀ ਅਵਾਮ ਦੇ ਲਈ , ਜਨਤਾ ਦੇ ਲਈ ਲੜਾਈ ਸੀ ॥ ਅਠਾਰਵੀਂ ਸਦੀ ਦੇ ਅੱਧ ਵਿੱਚ ਪੰਜਾਬ ਵਿੱਚ ਜਿਸ ਤਰ੍ਹਾਂ ਦਾ ਜੀਵਨ ਸੀ ਉਸ ਦੀ ਤਸਵੀਰ ਇਸ ਨਾਵਲ ਵਿੱਚ ਖਿੱਚੀ ਗਈ ਹੈ ।#DistributerAwaazghar"
Giani Bhajan Singh (Author), Manpreet kaur Chahal (Narrator)
Audiobook
[Panjabi] - Chardikala
"ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨਾਵਲ ਪੜਹਿਆ ਡੂੰਘਾ ਪ੍ਰਭਾਵ ਪੈਂਦਾ ਹੈ ॥ ਇਸ ਨਾਵਲ ਦੇ ਵਿੱਚ ਪੰਜਾਬ ਦੀ ਇਸ ਅੱਧੋ ਗਤੀ ਵਿੱਚ ਵੀ ਚੜ੍ਹਦੀ ਕਲਾ ਰਹਿਣ ਵਾਲਿਆਂ ਦਾ ਜੀਵਨ ਚਿਤਰਿਆ ਹੈ ॥ ਰਾਜ ਢਹਿੰਦੀ ਕਲਾ ਵੱਲ ਜਾ ਰਿਹਾ ਸੀ ਪਰ ਕੁਰਬਾਨੀ ਵਾਲੇ , ਪੰਜਾਬ ਨੂੰ ਆਪਣਾ ਵਤਨ ਸਮਝ ਕੇ ਦੇਸ਼ ਭਗਤਾਂ ਵਾਂਗ ਇਸ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਵਾਹ ਲਾਉਂਦੇ ਰਹੇ॥DistributerAwaazghar"
Giani Bhajan Singh (Author), Dalveer Singh (Narrator)
Audiobook